ਪਟਿਆਲਾ ਵਿੱਚ 2 ਅਗਸਤ ਨੂੰ ਕੋਵਿਡ ਦੇ 41 ਮਾਮਲੇ ਸਾਹਮਣੇ ਆਏ ਹਨ
ਪਟਿਆਲਾ ਵਿੱਚ 41 ਕੋਵਿਡ ਕੇਸ ਆਏ ਸਾਹਮਣੇ 2 ਅਗਸਤ, 1583 ਨਾਗਰਿਕਾਂ ਨੇ ਕੋਵਿਡ ਟੀਕਾਕਰਨ ਕਰਵਾਇਆ ਜ਼ਿਲ੍ਹੇ ਵਿੱਚ 41 ਕੋਵਿਡ ਪਾਜ਼ੇਟਿਵ ਕੇਸ ਦਰਜ: ਸਿਵਲ ਸਰਜਨ ਪਟਿਆਲਾ 02 ਅਗਸਤ () ਸਿਵਲ ਸਰਜਨ ਡਾ: ਰਾਜੂ ਧੀਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਪ੍ਰਾਪਤ ਹੋਈਆਂ 438 ਕੋਵਿਡ ਰਿਪੋਰਟਾਂ ਵਿੱਚੋਂ 41 ਕੋਵਿਡ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 28…
