ਡਾ ਰਤਨ ਸਿੰਘ ਜੱਗੀ ਦਾ 96ਵਾਂ ਜਨਮ ਦਿਨ ਮਨਾਇਆ ਗਿਆ ⋆ D5 News
ਪਟਿਆਲਾ : ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਅਰਬਨ ਅਸਟੇਟ ਵੱਲੋਂ ਅੱਜ ਇਲੀਟ ਕਲੱਬ ਅਰਬਨ ਅਸਟੇਟ ਵਿਖੇ ਡਾ: ਰਤਨ ਸਿੰਘ ਜੱਗੀ ਅਤੇ ਸ੍ਰੀਮਤੀ ਗੁਰਸ਼ਰਨ ਕੌਰ ਜੱਗੀ ਦਾ ਜਨਮ ਦਿਨ ਮਨਾਇਆ ਗਿਆ। ਸੁਸਾਇਟੀ ਦੀ ਮਾਸਕ ਮੀਟਿੰਗ ਵਿੱਚ ਸੁਸਾਇਟੀ ਦੇ ਮੈਂਬਰਾਂ ਨੇ ਐਮਰੀਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਰਤਨ ਸਿੰਘ ਜੱਗੀ ਪ੍ਰਸਿਧ ਸਕਾਲਰ ਪ੍ਰੋਫੈਸਰ ਦਾ 96ਵਾਂ ਜਨਮ ਦਿਨ ਮਨਾਇਆ।…
