ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਅੱਤਵਾਦੀ ਹਮਲੇ ਬਾਰੇ ਮਨਜਿੰਦਰ ਸਿਰਸਾ ਨੇ ਟਵੀਟ ਕੀਤਾ ਹੈ
ਕਾਬੁਲ/ਨਵੀਂ ਦਿੱਲੀ: ਅੱਤਵਾਦੀਆਂ ਨੇ ਅੱਜ ਕਾਬੁਲ ਦੇ ਕਰਤਾ ਪ੍ਰਾਣ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਹ ਗੱਲ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰੇ ਪਰਵਾਨ ‘ਤੇ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕੀਤਾ। ਬਿਸ਼ਨੋਈ ਨੇ ਸੱਚ ਦੱਸਿਆ? ਫਸੇ ਸੀਨੀਅਰ ਅਧਿਕਾਰੀ! CM ਦੇ ਭਰਾ ਨੂੰ ਪੁਲਿਸ ਨੇ ਚੁੱਕਿਆ…
