ਵੂਮੈਨ ਆਫ ਦਿ ਈਅਰ ਅਵਾਰਡ – ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਕੈਨੇਡਾ ‘ਚ ‘ਵੂਮੈਨ ਆਫ ਦਿ ਈਅਰ’ ਐਵਾਰਡ ਮਿਲੇਗਾ – ਪੰਜਾਬੀ ਨਿਊਜ਼ ਪੋਰਟਲ

ਵੂਮੈਨ ਆਫ ਦਿ ਈਅਰ ਅਵਾਰਡ – ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਕੈਨੇਡਾ ‘ਚ ‘ਵੂਮੈਨ ਆਫ ਦਿ ਈਅਰ’ ਐਵਾਰਡ ਮਿਲੇਗਾ – ਪੰਜਾਬੀ ਨਿਊਜ਼ ਪੋਰਟਲ


ਬੀਸੀ ਬਿਜ਼ਨਸ ਮੈਗਜ਼ੀਨ ਨੇ ਆਪਣੇ ਤੀਜੇ ਸਲਾਨਾ ‘ਵੂਮੈਨ ਆਫ ਦਿ ਈਅਰ’ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਹੈ ਅਤੇ ਭਾਰਤੀ ਮੂਲ ਦੀ ਨੀਲਮ ਸਹੋਤਾ, ਡਾਇਵਰਸਿਟੀ ਦੀ ਸੀ.ਈ.ਓ. ਨੂੰ ਉਸ ਦੀਆਂ ਸ਼ਾਨਦਾਰ ਸੇਵਾਵਾਂ ਲਈ ਆਪਣੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਨੀਲਮ ਸਹੋਤਾ ਨੇ ਔਰਤਾਂ ਦੀ ਅਗਵਾਈ ਅਤੇ ਹਮਦਰਦੀ ਲਈ ਗੈਰ-ਲਾਭਕਾਰੀ ਲੀਡਰ ਸ਼੍ਰੇਣੀ ਵਿੱਚ ਜਿੱਤ ਦਰਜ ਕੀਤੀ ਹੈ। ਇਹ ਪੁਰਸਕਾਰ ਹਰ ਸਾਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਸ਼ਲਾਘਾਯੋਗ ਸਮਾਜ ਭਲਾਈ ਸੇਵਾਵਾਂ ਨਿਭਾਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਭਰ ਵਿੱਚੋਂ 8 ਔਰਤਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚ ਪੰਜਾਬੀ ਨੀਲਮ ਸਹੋਤਾ ਦਾ ਨਾਂ ਵੀ ਸ਼ਾਮਲ ਹੈ। ਵੈਨਕੂਵਰ ਨਿਵਾਸੀ ਨੀਲਮ ਸਹੋਤਾ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ। ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਬਰਨਬੀ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਅਤੇ ਡਾਇਵਰਸ ਸਿਟੀ ਕਮਿਊਨਿਟੀ ਸਰਵਿਸਿਜ਼ ਦੇ ਸੀ.ਈ.ਓ. ਵੀ ਹੈ।

ਨੀਲਮ ਸਹੋਤਾ ਪਿਛਲੇ ਛੇ ਸਾਲਾਂ ਤੋਂ ਸਰੀ ਲਾਇਬ੍ਰੇਰੀ ਬੋਰਡ ਦੇ ਨਾਲ ਹਨ ਅਤੇ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਇਥੇ ਇਹ ਵੀ ਜ਼ਿਕਰਯੋਗ ਹੈ




Leave a Reply

Your email address will not be published. Required fields are marked *