ਪੰਜਾਬ ਸਰਕਾਰ ਨੇ ਕਾਗਜ਼ੀ ਸਟੈਂਪ ਪੇਪਰਾਂ ਨੂੰ ਖਤਮ ਕੀਤਾ, ਈ-ਸਟੈਂਪ ਸਹੂਲਤ ਸ਼ੁਰੂ ਕੀਤੀ
*ਪੰਜਾਬ ਸਰਕਾਰ ਨੇ ਕਾਗਜ਼ੀ ਸਟੈਂਪ ਪੇਪਰਾਂ ਨੂੰ ਖਤਮ ਕੀਤਾ, ਈ-ਸਟੈਂਪ ਸਹੂਲਤ ਸ਼ੁਰੂ ਕੀਤੀ* *• ਇਸ ਉਪਰਾਲੇ ਨਾਲ ਸਟੈਂਪ ਪੇਪਰਾਂ ਦੀ ਛਪਾਈ ‘ਤੇ ਸਾਲਾਨਾ 35 ਕਰੋੜ ਰੁਪਏ ਦੀ ਬਚਤ ਹੋਵੇਗੀ: ਬ੍ਰਹਮ ਸ਼ੰਕਰ ਜਿੰਪਾ* *• ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਕਿਸੇ ਵੀ ਕੀਮਤ ‘ਤੇ ਈ-ਸਟੈਂਪ ਪ੍ਰਾਪਤ ਕਰ ਸਕਣਗੇ* *ਚੰਡੀਗੜ੍ਹ, 1 ਜੂਨ:* ਪੰਜਾਬ ਸਰਕਾਰ ਨੇ ਮਾਲ ਵਿਭਾਗ…
