ਆਪਣੇ ਮਾਲਕ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਿੱਧੂ ਮੂਸੇਵਾਲਾ ਦੇ ਕੁੱਤੇ, ਅਜੇ ਤੱਕ ਨਹੀਂ ਖਾਧਾ
ਮਾਨਸਾ: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਪਾਲਤੂ ਕੁੱਤੇ ਸ਼ੇਰਾ ਅਤੇ ਬਘੀਰਾ ਵੀ ਮੂਸੇਵਾਲਾ ਦੇ ਕਤਲ ਤੋਂ ਦੁਖੀ ਹਨ। ਉਸ ਨੇ ਐਤਵਾਰ ਸ਼ਾਮ ਤੋਂ ਖਾਣਾ ਨਹੀਂ ਖਾਧਾ ਹੈ। ਕਈ ਵਾਰ ਉਹ ਛੱਤ ‘ਤੇ ਚੜ੍ਹ ਕੇ ਸਿੱਧੂ ਦਾ ਰਾਹ ਦੇਖਦਾ ਹੈ ਅਤੇ ਕਈ ਵਾਰ…
