ਹਾਈਕੋਰਟ ਨੇ ਨਾਬਾਲਗ ਬਲਾਤਕਾਰ ਪੀੜਤਾ ਦੇ ਸੁਰੱਖਿਅਤ ਗਰਭਪਾਤ ਦੇ ਹੁਕਮ ਦਿੱਤੇ ਹਨ
ਹਾਈ ਕੋਰਟ ਨੇ ਅੰਬਾਲਾ ਸਿਵਲ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਨੂੰ ਅੰਬਾਲਾ ਦੀ ਨਾਬਾਲਗ ਬਲਾਤਕਾਰ ਪੀੜਤਾ ਨੂੰ ਸੁਰੱਖਿਅਤ ਗਰਭਪਾਤ ਕਰਵਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਨਾਬਾਲਗ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਸੀ.ਐਮ.ਓ. ਨੂੰ ਨਾਬਾਲਗ ਦੇ ਸੁਰੱਖਿਅਤ ਗਰਭਪਾਤ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ, ਹਾਈਕੋਰਟ ਨੇ ਇਹ ਵੀ ਆਦੇਸ਼…
