ਦੇਸ਼ ਦੀ ਕਿਸੇ ਵੀ ਸਰਕਾਰ ਨੇ 50 ਦਿਨਾਂ ‘ਚ ਇੰਨਾ ਕੰਮ ਨਹੀਂ ਕੀਤਾ: ਜੀਵਨਜੋਤ ਕੌਰ
ਦੇਸ਼ ਦੀ ਕਿਸੇ ਵੀ ਸਰਕਾਰ ਨੇ 50 ਦਿਨਾਂ ‘ਚ ਇੰਨਾ ਕੰਮ ਨਹੀਂ ਕੀਤਾ: ਜੀਵਨਜੋਤ ਕੌਰ -ਭਗਵੰਤ ਮਾਨ ਨੇ ਡੇਢ ਮਹੀਨੇ ‘ਚ 26500 ਸਰਕਾਰੀ ਨੌਕਰੀਆਂ ਖੋਹੀਆਂ: ਜੀਵਨਜੋਤ ਕੌਰ – ਭਗਵੰਤ ਮਾਨ ਸਰਕਾਰ ਪੰਜਾਬ ਯੂਥ ਦੀ ਸਰਕਾਰ : ਮਲਵਿੰਦਰ ਸਿੰਘ ਕੰਗ -ਭਗਵੰਤ ਮਾਨ ਦੇ 50 ਦਿਨਾਂ ਦੇ ਕੰਮ ਨਾਲ ਲੋਕਾਂ ਦਾ ਸਰਕਾਰ ‘ਤੇ ਭਰੋਸਾ ਵਧਿਆ: ਦਵਿੰਦਰ ਸਿੰਘ…
