ਰਾਜਨਾਥ ਸਿੰਘ ਦੀਆਂ 1971 ਦੀ ਜੰਗ ਦੀਆਂ ਮੁੱਖ ਗੱਲਾਂ ⋆ D5 ਨਿਊਜ਼
ਨਵੀਂ ਦਿੱਲੀ: ਪੀਸੀ ਦਿ ਲਾਲ ਮੈਮੋਰੀਅਲ ਲੈਕਚਰ ਕੱਲ੍ਹ ਦਿੱਲੀ ਵਿੱਚ ਹੋਇਆ ਜਿਸ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ। 1971 ਦੀ ਜੰਗ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਜੰਗ ਰਾਸ਼ਟਰੀ ਸੁਰੱਖਿਆ ਪ੍ਰਤੀ ਸਰਕਾਰ ਦੀ ਪਹੁੰਚ ਦੀ ਇੱਕ ਅਹਿਮ ਉਦਾਹਰਣ ਸੀ। ਕੇਂਦਰ ਸਰਕਾਰ ਨੂੰ ਕਿਸਾਨਾਂ…
