ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਜਾਂਚ ਦੇ ਘੇਰੇ ਵਿੱਚ ਹੈ


ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਜਾਂਚ ਦੇ ਘੇਰੇ ‘ਚ ਜਲੰਧਰ ਲਵਲੀ ਯੂਨੀਵਰਸਿਟੀ ਪੰਚਾਇਤੀ ਜ਼ਮੀਨ ਨੂੰ ਕਥਿਤ ਤੌਰ ‘ਤੇ ਹੜੱਪਣ ਦੇ ਮਾਮਲੇ ‘ਚ ਸ਼ੱਕ ਦੇ ਘੇਰੇ ‘ਚ ਹੈ। ਹਾਲਾਂਕਿ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਜ਼ਮੀਨ ਖਾਲੀ ਕਰਵਾਉਣ ਵਿੱਚ ‘ਢਿੱਲੀ’ ਚੱਲ ਰਿਹਾ ਹੈ।

Leave a Reply

Your email address will not be published. Required fields are marked *