ਯੂਪੀ ਦੇ ਮੈਨਪੁਰੀ ਵਿੱਚ ਟਰੱਕ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਦੀ ਕਾਰ ਨੂੰ ਮਾਰੀ ਟੱਕਰ ਮੈਨਪੁਰੀ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਦੇਵੇਂਦਰ ਸਿੰਘ ਯਾਦਵ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ 500 ਮੀਟਰ ਤੋਂ ਵੱਧ ਤੱਕ ਘਸੀਟਿਆ ਗਿਆ। ਯਾਦਵ ਇਲਾਕੇ ਵਿੱਚ ਸਪਾ ਦੇ ਜ਼ਿਲ੍ਹਾ ਪ੍ਰਧਾਨ ਹਨ। ਹਾਦਸੇ ਸਮੇਂ ਉਹ ਕਾਰ ‘ਚ ਇਕੱਲਾ ਸੀ। ਵੀਡੀਓ 🔴👇
