ਮਜੀਠੀਆ ਕੇਸ ਦੀ ਜਾਂਚ ਕਰ ਰਹੇ SIT ਮੁੱਖੀ IPS ਮੁਖਵਿੰਦਰ ਸਿੰਘ ਛੀਨਾ ਰਿਟਾਇਰਡ, IPS ਹਰਚਰਨ ਸਿੰਘ ਭੁੱਲਰ ਹੋਣਗੇ ਨਵੇਂ DIG


ਚੰਡੀਗੜ੍ਹ: ਮਜੀਠੀਆ ਕੇਸ ਦੀ ਜਾਂਚ ਕਰ ਰਹੇ SIT ਮੁੱਖੀ IPS ਮੁਖਵਿੰਦਰ ਸਿੰਘ ਛੀਨਾ ਰਿਟਾਇਰਡ ਹੋ ਗਏ ਹਨ। ਹੁਣ DIG ਪਟਿਆਲਾ ਰੇਂਜ IPS ਹਰਚਰਨ ਸਿੰਘ ਭੁੱਲਰ ਨੂੰ ਨਿਯੁਕਤ ਕੀਤਾ ਗਿਆ ਹੈ। ਮਜੀਠੀਆ ਕੇਸ ਵਿਚ IPS ਮੁਖਵਿੰਦਰ ਸਿੰਘ ਛੀਨਾ SIT ਦੇ ਮੁੱਖੀ ਸੀ। ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਨਸ਼ਿਆ ਦੇ ਮਾਮਲੇ ਨੂੰ ਲੈ ਕੇ ਕਈ ਸਵਾਲ ਜਵਾਬ ਕੀਤੇ ਗਏ ਸਨ।
482 ਗੈਂਗਸਟਰ ਗ੍ਰਿਫ਼ਤਾਰ, ਕਰੋੜਾਂ ਰੁਪਏ ਬਰਾਮਦ, ਸੈਂਕੜੇ ਵਹੀਕਲ ਜ਼ਬਤ, 2024 ਤੋਂ ਪਹਿਲਾਂ ਵੱਡੀ ਕਾਰਵਾਈ!
ਪਿਛਲੇ ਕਾਫ਼ੀ ਸਮੇਂ ਤੋਂ ਇਹ ਚਰਚਾ ਦਾ ਵਿਸ਼ਾ ਸੀ ਕਿ IPS ਮੁਖਵਿੰਦਰ ਸਿੰਘ ਛੀਨਾ ਜਲਦ ਹੀ ਰਿਟਾਇਰਡ ਹੋਣ ਵਾਲੇ ਹਨ। ਹੁਣ ਦੇਖਣਾ ਹੋਵੇਗਾ ਕਿ IPS ਹਰਚਰਨ ਸਿੰਘ ਭੁੱਲਰ ਮਜੀਠੀਆ ਕੇਸ ਦੀ ਜਾਂਚ ‘ਚ SIT ਦੇ ਮੁੱਖੀ ਹੋਣਗੇ ਜਾਂ ਨਹੀਂ।
 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *