British MP Tanmanjeet Singh Dhesi was stopped at Amritsar airport, questioned continuously for 1 hour
British MP Tanmanjeet Singh Dhesi: ਤਨਮਨਜੀਤ ਸਿੰਘ ਢੇਸੀ ਜੋ ਕਿ ਬ੍ਰਿਟਿਸ਼ੀ ਸਾਸੰਦ ਹਨ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ ਹੈ। ਦੱਸਿਆ ਜਾ ਰਿਹਾ ਜਦੋ ਤਨਮਨਜੀਤ ਸਿੰਘ ਢੇਸੀ ਦਾ ਇਮੀਗ੍ਰੈਸ਼ਨ ਚੈਕ ਆਉਟ ਵੇਲੇ ਕੁਝ ਜ਼ਰੂਰੀ ਕਾਗਜ਼ਾਤ ਪੂਰਾ ਨਾ ਹੋਰ ਕਰਕੇ ਏਅਰਪੋਰਟ ਤੇ ਰੋਕਿਆ ਗਿਆ।
MLA ‘ਤੇ ਕਾਰਵਾਈ, ਬੋਲਣ ਦੀ ਮਿਲੀ ਸਜ਼ਾ? Akali Leader ਕੱਢ ਲਿਆਇਆ ਪੱਕੇ ਸਬੂਤ! | D5 Channel Punjabi
ਉਨ੍ਹਾਂ ਤੋਂ ਲੱਗਭਗ 1 ਘੰਟੇ ਤੱਕ ਏਅਰਪੋਰਟ ਤੇ ਪੁੱਛਗਿੱਛ ਕੀਤੀ ਗਈ। ਦਿੱਲੀ ਸਥਿਤ ਅੰਬੈਂਸੀ ‘ਚ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਭੇਜ ਦਿੱਤਾ ਗਿਆ ਹੈ। ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ MP ਹਨ ਤੇ ਉਹ ਭਾਰਤ ਵਿਚ ਲੁਧਿਆਣਾ ਨਾਲ ਸਬੰਧ ਰੱਖਦੇ ਹਨ। ਸੂਤਰਾਂ ਮੁਤਾਬਕ ਇਸ ਕਾਰਵਾਈ ਨੂੰ ਬੀਤੇ ਦੋ ਦਿਨ ਪਹਿਲਾ ਹੋਈ NIA ਦੀ ਰੇਡ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
