ਬਿਹਾਰ: 42 ਸਾਲਾ ਅਧਿਆਪਕ ਨੇ ਆਪਣੇ 20 ਸਾਲਾ ਵਿਦਿਆਰਥੀ ਨਾਲ ਵਿਆਹ ਕਰਵਾ ਲਿਆ


ਬਿਹਾਰ: ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿੱਚ 42 ਸਾਲਾ ਅਧਿਆਪਕ ਨੇ ਆਪਣੇ 20 ਸਾਲਾ ਵਿਦਿਆਰਥੀ ਨਾਲ ਕੀਤਾ ਵਿਆਹ। ਲੜਕੀ ਉਸ ਦੀ ਕੋਚਿੰਗ ਦੀ ਵਿਦਿਆਰਥਣ ਹੈ। ਸਮਸਤੀਪੁਰ ਦੇ ਰੋਸਰਾ ਦੀ ਰਹਿਣ ਵਾਲੀ 20 ਸਾਲਾ ਵਿਦਿਆਰਥਣ ਸ਼ਵੇਤਾ ਕੁਮਾਰੀ ਅੰਗਰੇਜ਼ੀ ਦੀ ਕੋਚਿੰਗ ਲੈਣ ਜਾਂਦੀ ਸੀ। ਆਪਣੀ ਪੜ੍ਹਾਈ ਦੌਰਾਨ ਸ਼ਵੇਤਾ ਨੂੰ ਆਪਣੇ 42 ਸਾਲਾ ਅੰਗਰੇਜ਼ੀ ਅਧਿਆਪਕ ਸੰਗੀਤ ਕੁਮਾਰ ਨਾਲ ਪਿਆਰ ਹੋ ਗਿਆ। ਹੌਲੀ-ਹੌਲੀ ਸੰਗੀਤ ਨੂੰ ਵੀ ਸ਼ਵੇਤਾ ਨਾਲ ਪਿਆਰ ਹੋ ਗਿਆ। ਦੋਹਾਂ ਨੇ ਇਕ ਦੂਜੇ ਨਾਲ ਜੀਣ ਅਤੇ ਮਰਨ ਦੀ ਕਸਮ ਖਾਧੀ। ਸੰਗੀਤ ਅਤੇ ਸ਼ਵੇਤਾ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

Leave a Reply

Your email address will not be published. Required fields are marked *