ਬਾਂਡੇ ਭਾਰਤ ਟਰੇਨ ਨੇ ਗਾਂ ਨੂੰ ਮਾਰੀ ਫਿਰ ਟੱਕਰ ⋆ D5 News


ਤੀਜੀ ਵਾਰ ਫਿਰ ਤੇਜ਼ ਰਫਤਾਰ ਟਰੇਨ ਦੀ ਬਾਂਦੇ ਭਾਰਤ ਪਸ਼ੂ ਨਾਲ ਟੱਕਰ ਹੋ ਗਈ ਅਤੇ ਇਸ ਵਾਰ ਵੀ ਟਰੇਨ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਗੁਜਰਾਤ ਵਿੱਚ ਵੰਦੇ ਭਾਰਤ ਟਰੇਨ ਨਾਲ ਇੱਕ ਹੋਰ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਜਰਾਤ ਦੇ ਵਲਸਾਡ ‘ਚ ਵੰਦੇ ਭਾਰਤ ਟਰੇਨ ਨੇ ਇਕ ਗਾਂ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ਵਿੱਚ ਟਰੇਨ ਦਾ ਅਗਲਾ ਹਿੱਸਾ ਟੁੱਟ ਗਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਵਲਸਾਡ ਦੇ ਅਤੁਲ ਸਟੇਸ਼ਨ ਕੋਲ ਵਾਪਰਿਆ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *