ਪੰਜਾਬੀ ਗਾਇਕ ਜਾਨੀ ਦਾ ਭਿਆਨਕ ਹਾਦਸਾ, ਪਲਟਿਆ ਵਾਹਨ ਗੰਭੀਰ ਹਾਲਤ ‘ਚ, ਵੇਖੋ ਤਸਵੀਰਾਂ – Punjabi News Portal

ਪੰਜਾਬੀ ਗਾਇਕ ਜਾਨੀ ਦਾ ਭਿਆਨਕ ਹਾਦਸਾ, ਪਲਟਿਆ ਵਾਹਨ ਗੰਭੀਰ ਹਾਲਤ ‘ਚ, ਵੇਖੋ ਤਸਵੀਰਾਂ – Punjabi News Portal


ਆਪਣੀ ਗਾਇਕੀ ਕਾਰਨ ਦੇਸ਼-ਵਿਦੇਸ਼ ਵਿੱਚ ਜਾਣੇ ਜਾਂਦੇ ਪੰਜਾਬ ਦੇ ਮਸ਼ਹੂਰ ਗਾਇਕ ਜਾਨੀ ਬਾਰੇ ਇੱਕ ਬੁਰੀ ਖ਼ਬਰ ਹੈ।

ਅੱਜ ਉਨ੍ਹਾਂ ਦੀ ਗੱਡੀ ਮੋਹਾਲੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਦੇ ਨਾਲ ਗੱਡੀ ਵਿੱਚ 2 ਹੋਰ ਵਿਅਕਤੀ ਵੀ ਸਵਾਰ ਸਨ।

ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਈ ਵਾਰ ਗੱਡੀ ਪਲਟ ਗਈ ਪਰ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗਾਇਕ ਜਾਨੀ ਸਮੇਤ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।




Leave a Reply

Your email address will not be published. Required fields are marked *