ਪਟਿਆਲਾ 22 ਨੰਬਰ ਫਲਾਈਓਵਰ ਦੇ ਕੋਲ ਥਰ ਡਰਾਈਵਰ ਨੇ ਪੈਦਾ ਕੀਤੀ ਖੱਜਲ-ਖੁਆਰੀ


ਪਟਿਆਲਾ 22 ਨੰਬਰ ਦੇ ਕੋਲ ਥਾਰ ਦੇ ਡਰਾਈਵਰ ਨੇ ਪੈਦਾ ਕੀਤੀ ਪਰੇਸ਼ਾਨੀ।ਪਟਿਆਲਾ ਦੇ ਗੇਟ ਨੰਬਰ 22 ‘ਤੇ ਫਲਾਈਓਵਰ ਥਾਰ ‘ਤੇ ਸਵਾਰ ਨੌਜਵਾਨ ਪ੍ਰੇਸ਼ਾਨ,ਕਈ ਵਾਹਨਾਂ ਨਾਲ ਟਕਰਾਏ ਅਤੇ ਫਿਰ ਗੱਡੀ ਵਾਹ ਜੀ ਵਾਹ ਛੱਪੜ ਦੀ ਦੁਕਾਨ ‘ਤੇ ਜਾ ਵੱਜੀ। ਮੌਕੇ ‘ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਲੜਕਿਆਂ ਨੇ ਨਸ਼ਾ ਕੀਤਾ ਜਾਪਦਾ ਸੀ, ਪੁਲਸ ਨੇ ਲੜਕਿਆਂ ਨੂੰ ਫੜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *