ਪਟਿਆਲਾ ਨਿਊਜ਼ ਖਾਨ ਸਾਬ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਸਮਰਪਿਤ ਕੱਵਾਲੀਆਂ ਅਤੇ ਸੂਫੀ ਗਾਇਨ ਨਾਲ ਰੰਗ ਬੰਨ੍ਹਿਆ।

ਪਟਿਆਲਾ ਨਿਊਜ਼ ਖਾਨ ਸਾਬ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਸਮਰਪਿਤ ਕੱਵਾਲੀਆਂ ਅਤੇ ਸੂਫੀ ਗਾਇਨ ਨਾਲ ਰੰਗ ਬੰਨ੍ਹਿਆ।

ਪਟਿਆਲਾ ਨਿਊਜ਼ ਖਾਨ ਸਾਬ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਸਮਰਪਿਤ ਕੱਵਾਲੀਆਂ ਅਤੇ ਸੂਫੀ ਗਾਇਨ ਨਾਲ ਰੰਗ ਬੰਨ੍ਹਿਆ।

– ਅਮਨਦੀਪ ਸਿੰਘ ਦੇ ਦਿਲਰੁਬਾ ਵਜਾਉਣ ਅਤੇ ਪੰਜਾਬੀ ਸਾਹਿਤਕ ਗਾਇਕੀ ਨੇ ਸਰੋਤਿਆਂ ਦਾ ਮਨ ਮੋਹ ਲਿਆ

-ਵਿਰਸਾ ਮੇਲੇ ਦਾ ਆਯੋਜਨ ਰੰਗਲਾ ਪੰਜਾਬ ਬਣਾਉਣ ਅਤੇ ਲੋਕਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਵਧੀਆ ਉਪਰਾਲਾ ਹੈ-ਬਲਤੇਜ ਪੰਨੂੰ, ਕੋਹਲੀ, ਜੌੜਾਮਾਜਰਾ, ਮੇਅਰ ਗੋਗੀਆ, ਚੇਅਰਮੈਨ ਜੁਨੇਜਾ, ਮਹਿਤਾ, ਜੱਸੀ ਸੋਹੀਆਂਵਾਲਾ।

ਪਟਿਆਲਾ ਪ੍ਰਸ਼ਾਸਨ ਵੱਲੋਂ ਬਲਤੇਜ ਪੰਨੂ ਨੂੰ ਵਿਰਾਸਤੀ ਮੇਲਾ ਸਫਲ ਕਰਵਾਉਣ ਲਈ ਵਧਾਈ ਦਿੱਤੀ

– ਕੱਵਾਲੀ ਅਤੇ ਸੂਫੀਆਨਾ ਸ਼ਾਮ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਪਟਿਆਲਵੀ ਪਹੁੰਚੇ

ਪਟਿਆਲਾ, 23 ਫਰਵਰੀ:

ਪਟਿਆਲਾ ਦੇ ਮੁਬਾਰਕ ਵਿਰਾਸਤੀ ਕਿਲ੍ਹੇ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿੱਚ ਲੱਗੇ ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ ਨੂੰ ਪਟਿਆਲਾ ਵਾਸੀਆਂ ਅਤੇ ਕਲਾ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੂਫੀਆਨਾ ਸ਼ਾਮ ਦਾ ਆਨੰਦ ਮਾਣਿਆ। ਇਸ ਮੌਕੇ ਵੱਡੀ ਗਿਣਤੀ ਦਰਸ਼ਕਾਂ ਅਤੇ ਸਰੋਤਿਆਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਪੰਜਾਬ ਦੇ ਉੱਘੇ ਗਾਇਕਾਂ ਦਾ ਸਨਮਾਨ ਕੀਤਾ।

ਇਹ ਸੂਫ਼ੀਆਨਾ ਸ਼ਾਮ ਅੱਜ ਹੋਰ ਵੀ ਖ਼ੂਬਸੂਰਤ ਲੱਗ ਗਈ ਜਦੋਂ ਕੱਵਾਲੀ ਖ਼ਾਨ ਸਾਬ੍ਹ ਦੇ ਗਾਇਕ ਆਫ਼ਤਾਬ ਨੇ ਇਸ ਸ਼ਾਮ ਨੂੰ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕਰਦਿਆਂ ਆਪਣੇ ਵਿਲੱਖਣ ਅੰਦਾਜ਼ ਵਿੱਚ ਰਵਾਇਤੀ ਕੱਵਾਲੀਆਂ ਦਾ ਗਾਇਨ ਕੀਤਾ ਜਦਕਿ ਸੂਫ਼ੀ ਗਾਇਕ ਪ੍ਰੋ: ਅਮਨਦੀਪ ਸਿੰਘ ਦੇ ਦਿਲਰੁਬਾ ਵਜਾਏ ਅਤੇ ਸੂਫ਼ੀ ਗਾਇਕੀ ਨੇ ਸਰੋਤਿਆਂ ਨੂੰ ਨੱਚਣ ਲਾ ਦਿੱਤਾ |

ਉੱਘੇ ਨੌਜਵਾਨ ਪੰਜਾਬੀ ਗਾਇਕ ਖਾਨ ਸਾਬ ਨੇ ਨੁਸਰਤ ਫਤਿਹ ਅਲੀ ਖਾਨ ਦੀਆਂ ਰਵਾਇਤੀ ਕੱਵਾਲੀਆਂ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਕਿਹਾ ‘ਸਾਸੋਂ ਕੀ ਮਾਲਾ, ਨਿਤ ਖੈਰ ਮਾਂਘਨ, ਵੋ

Leave a Reply

Your email address will not be published. Required fields are marked *