ਪਟਿਆਲਾ ਦੇ ਜੌੜੀਆਂ ਭੱਟੀਆਂ ‘ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ


ਜੌੜੀਆਂ ਭੱਟੀਆਂ ਪਟਿਆਲਾ ਵਿਖੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਬੀਤੀ ਰਾਤ ਜੌੜੀਆਂ ਭੱਟੀਆਂ ਪਟਿਆਲਾ ਵਿਖੇ ਇੱਕ ਕਤਲ ਦੀ ਘਟਨਾ ਸਾਹਮਣੇ ਆਈ ਹੈ ਜੋ ਰਾਮਲੀਲਾ ਦੀ ਸਟੇਜ ‘ਤੇ ਸ਼ਰਾਬ ਵੇਚਣ ਨੂੰ ਲੈ ਕੇ ਸਤੀਸ਼ ਨਾਮ ਦੇ ਵਿਅਕਤੀ ਨੇ ਸ਼ਰਾਬ ਪੀ ਕੇ ਕਤਲ ਕਰ ਦਿੱਤਾ। ਰਾਮਲੀਲਾ ਸਟੇਜ ‘ਤੇ ਸਤਿੰਦਰ ਪਾਲ ਭੋਲਾ, ਜੋ ਕਿ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ, ਜਿਸ ਨੂੰ ਸ਼ਰਾਬ ਵੇਚਣ ਤੋਂ ਰੋਕਣ ‘ਤੇ ਸਤੀਸ਼ ਨੇ ਉਸ ‘ਤੇ ਸੂਈ ਨਾਲ 15-16 ਵਾਰ ਕੀਤੇ, ਜਿਸ ਨਾਲ ਸਤਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *