ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਨੇ ਮੰਡੀ ‘ਚ ਲੁੱਟੀ


ਨੇਹਾ ਕੱਕੜ ਦਾ ਪਤੀ ਰੋਹਨਪ੍ਰੀਤ ਹਿਮਾਚਲ ਪ੍ਰਦੇਸ਼ ਮੰਡੀ ‘ਚ ਲੁੱਟਿਆ | ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਨਿੱਜੀ ਸਮਾਨ, ਨਕਦੀ, ਆਈਫੋਨ, ਸਮਾਰਟਵਾਚ ਅਤੇ ਹੀਰੇ ਦੀ ਅੰਗੂਠੀ ਮੰਡੀ ਦੇ ਉਸ ਹੋਟਲ ਵਿੱਚੋਂ ਚੋਰੀ ਹੋ ਗਈ ਜਿੱਥੇ ਉਹ ਠਹਿਰਿਆ ਹੋਇਆ ਸੀ। ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। ਰੋਹਨਪ੍ਰੀਤ ਸਿੰਘ ਗਾਇਕਾ ਨੇਹਾ ਕੱਕੜ ਦੇ ਪਤੀ ਹਨ: ਮੰਡੀ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ

Leave a Reply

Your email address will not be published. Required fields are marked *