ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾਇਆ ⋆ D5 News



ਭਾਰਤ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਗਿਆ ਹੈ, ਨੀਦਰਲੈਂਡ ਨੇ ਐਡੀਲੇਡ ‘ਚ ਦੱਖਣੀ ਅਫਰੀਕਾ ਨੂੰ ਟੀ-20 ਵਿਸ਼ਵ ਕੱਪ ‘ਚੋਂ 13 ਦੌੜਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ ਹੈ। ਭਾਰਤ ਚਾਰ ਮੈਚਾਂ ਵਿੱਚ ਛੇ ਅੰਕਾਂ ਨਾਲ ਸੁਪਰ 12 ਦੇ ਗਰੁੱਪ ਦੋ ਵਿੱਚ ਸਿਖਰ ’ਤੇ ਹੈ। ਦੱਖਣੀ ਅਫਰੀਕਾ ਪੰਜ ਮੈਚਾਂ ਵਿੱਚ ਪੰਜ ਅੰਕ ਲੈ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ।

Leave a Reply

Your email address will not be published. Required fields are marked *