ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਨੂੰ ਬੀਜੇਪੀ ‘ਚ ਰਲੇਵਾਂ ਕਰ ਸਕਦੇ ਹਨ


1 ਜੁਲਾਈ, 2022 – ਪਟਿਆਲਾ ਦੀ ਸਿਆਸਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਕਰਨ ਦੀ ਸੰਭਾਵਨਾ: ਸੂਤਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਨੂੰ ਭਾਜਪਾ ਵਿੱਚ ਰਲੇਵਾਂ ਕਰਨ ਲਈ; ਅੰਤਿਮ ਫੈਸਲਾ ਅਗਲੇ ਹਫਤੇ ਲਏ ਜਾਣ ਦੀ ਸੰਭਾਵਨਾ: ਸੂਤਰ

Leave a Reply

Your email address will not be published. Required fields are marked *