ਕੈਨੇਡਾ ਵਿੱਚ ਗੈਂਗਵਾਰ: 2 ਪੰਜਾਬੀ ਗੋਲੀ ਮਾਰ ਕੇ ਮਾਰੇ ਗਏ ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਗੈਂਗ ਵਾਰ ਦੇ ਨਤੀਜੇ ਵਜੋਂ ਇੱਕ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਅਤੇ ਦੋਸਤ ਸਤਿੰਦਰ ਗਿੱਲ ਦੀ ਮੌਤ ਹੋ ਗਈ, ਵੈਨਕੂਵਰ ਸਨ ਦੀ ਇੱਕ ਰਿਪੋਰਟ ਅਨੁਸਾਰ। ਰਿਪੋਰਟ ਮੁਤਾਬਕ ਮ੍ਰਿਤਕ ”ਬ੍ਰਦਰਜ਼ ਕੀਪਰ” ਗੈਂਗ ਨਾਲ ਸਬੰਧਤ ਸਨ। ਧਾਲੀਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਗਿੱਲ ਨੂੰ ਇਲਾਕਾ ਹਸਪਤਾਲ ਲਿਜਾਇਆ ਗਿਆ ਜਿੱਥੇ ਗੋਲੀ ਲੱਗਣ ਕਾਰਨ ਉਸ ਨੇ ਦਮ ਤੋੜ ਦਿੱਤਾ। ਤਨਵੀਰ ਖੱਖ (21) ਅਤੇ ਗੁਰਸਿਮਰਨ ਸਹੋਤਾ (25) ‘ਤੇ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੇ ਵਿਸਲਰ ਗੈਂਗਲੈਂਡ ਦੇ ਕਤਲ ‘ਚ ਫਰਸਟ ਡਿਗਰੀ ਦਾ ਦੋਸ਼
