ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ IPS Kuldeep Singh Chahal ਤੋਂ CBI ਟੀਮ ਕਰ ਰਹੀ ਹੈ ਪੁੱਛਗਿੱਛ
IPS Kuldeep Singh Chahal ਤੋਂ CBI ਟੀਮ ਪੁੱਛਗਿੱਛ ਕਰ ਰਹੀ ਹੈ। ਇਸ ਸਮੇਂ ਜਲੰਧਰ ਦੇ ਪੁਲਿਸ ਕਮਿਸ਼ਨਰ, IPS ਕੁਲਦੀਪ ਚਾਹਲ ਤੋਂ ਚੰਡੀਗੜ੍ਹ ਸੈਕਟਰ-30 ਦੇ ਸੀਬੀਆਈ ਦਫ਼ਤਰ ਵਿੱਚ ਸੀਬੀਆਈ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਜਲੰਧਰ ਕੁਲਦੀਪ ਚਾਹਲ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। CBI ਦੀ ਟੀਮ ਆਈਪੀਐਸ ਕੁਲਦੀਪ ਚਾਹਲ ਤੋਂ ਕਈ ਸਵਾਲਾਂ ਦੇ ਜਵਾਬ ਲੈ ਰਹੀ ਹੈ।ਆਈਪੀਐਸ ਕੁਲਦੀਪ ਚਾਹਲ ‘ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗੇ ਸਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
