ਬਲਤੇਜ ਪੰਨੂ ਦੇ ਬੇਟੇ ਜੱਸ ਪੰਨੂ ਦੇ ਵਿਆਹ ਦੀ ਪਾਰਟੀ ‘ਚ ਕੇਜਰੀਵਾਲ-ਮਾਨ


ਬਲਤੇਜ ਪੰਨੂ ਦੇ ਬੇਟੇ ਜੱਸ ਪੰਨੂ ਦੇ ਵਿਆਹ ਦੀ ਪਾਰਟੀ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੇ ਬੇਟੇ ਦੇ ਵਿਆਹ ਦੀ ਪਾਰਟੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਐਮ ਭਗਵੰਤ ਮਾਨ, ਸੰਸਦ ਮੈਂਬਰ ਰਾਘਵ ਚੱਢਾ, ਸੰਜੇ ਸਿੰਘ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ, ਪਟਿਆਲਾ ਤੋਂ ਵਿਧਾਇਕ ਅਜੀਤਪਾਲ ਕੋਹਲੀ ਅਤੇ ਪੀਏ ਸ਼ਾਮਲ ਹੋਏ। ਹਰਸ਼ਪਾਲ ਸਿੰਘ ਵਾਲੀਆ, ਹੋਰ ਮੰਤਰੀ ਅਤੇ ਵਿਧਾਇਕ ਵੀਡੀਓ 🔴👇

Leave a Reply

Your email address will not be published. Required fields are marked *