ਪਟਿਆਲਾ: ਗਾਂਧੀ ਜਯੰਤੀ ‘ਤੇ ਸ਼ਰਾਬ ਵੇਚਣ ਦੇ ਦੋਸ਼ ‘ਚ ਇੱਕ ਿਖ਼ਲਾਫ਼ ਮਾਮਲਾ ਦਰਜ


ਪਟਿਆਲਾ: ਗਾਂਧੀ ਜੈਅੰਤੀ ‘ਤੇ ਸ਼ਰਾਬ ਵੇਚਣ ਦੇ ਦੋਸ਼ ‘ਚ ਇੱਕ ‘ਤੇ ਮਾਮਲਾ ਦਰਜ, ਗਾਂਧੀ ਜਯੰਤੀ ਦੇ ਸ਼ੁਭ ਮੌਕੇ ‘ਤੇ ਚੋਰੀ ਦੀ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਦਵਿੰਦਰਾ ਇਨਕਲੇਵ ਨੇੜੇ ਨਾਭਾ ਰੋਡ ਤੇ ਸ਼ੋਸ਼ਲ ਮੀਡੀਆ ਤੋਂ ਅਣਜਾਣ ਪਰ ਦੇਖਿਆ ਗਿਆ ਕਿ ਗਾਂਧੀ ਜਯੰਤੀ ਵਾਲੇ ਦਿਨ ਚੋਰ ਮੋਰੀ ਰਾਹੀਂ ਸ਼ਰਾਬ ਵੇਚ ਰਿਹਾ ਹੈ, ਦੋਸ਼ੀ ਨੇ ਮਾਨਯੋਗ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਗਾਂਧੀ ਜਯੰਤੀ ਵਾਲੇ ਦਿਨ ਸ਼ਰਾਬ ਵੇਚੀ ਹੈ। ਜਿਸ ‘ਤੇ ਪਟਿਆਲਾ ਪੁਲਿਸ ਨੇ ਐਫ.ਆਈ.ਆਰ ਨੰ. 209 DTD 02-10-22 ਤਹਿਤ U/S 188 ਆਈ.ਪੀ.ਸੀ. ਲਗਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Leave a Reply

Your email address will not be published. Required fields are marked *