ਟੋਲ ਪਲਾਜ਼ਿਆਂ ‘ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ


ਟੋਲ ਪਲਾਜ਼ਿਆਂ ‘ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ @BhagwantMann Govt ਵੱਲੋਂ ਵੱਡੀ ਕਾਰਵਾਈ ‼ •ਹੁਸ਼ਿਆਰਪੁਰ-ਲਾਚੋਵਾਲ ਰੋਡ ਹੁਣ ਟੋਲ ਫ੍ਰੀ • ਸਾਲਾਨਾ 7 ਕਰੋੜ ਰੁਪਏ ਦੀ ਬੱਚਤ ਹੋਵੇਗੀ •ਤਿੰਨ ਟੋਲ ਪਲਾਜ਼ਾ👉 ਹੁਸ਼ਿਆਰਪੁਰ-ਲਾਚੋਵਾਲ👉 ਮੰਡੀ-ਅਹਿਮਦਗੜ੍ਹ👉 ਧੂਰੀ-ਲੱਡਾ ਕਲੋਜ਼ ਪਿਛਲੇ 8 ਮਹੀਨਿਆਂ ਵਿੱਚ ਜਨਤਾ ਤੋਂ ਕੋਈ ਬੇਲੋੜਾ ਟੈਕਸ ਨਹੀਂ ਵਸੂਲਿਆ ਜਾਵੇਗਾ

Leave a Reply

Your email address will not be published. Required fields are marked *