ਸਤਲੁਜ ਯਮੁਨਾ ਲਿੰਕ (SYL) ਲਿੰਕ ਨਹਿਰ ਦਾ ਪੋਰਟਲ ਨੂੰ ਆਨਲਾਈਨ ⋆ D5 News


ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਜਲ ਸਰੋਤ ਵਿਭਾਗ ਦੇ ਪੋਰਟਲ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਸਤਲੁਜ ਯਮੁਨਾ ਲਿੰਕ (SYL) ਲਿੰਕ ਨਹਿਰ ਦਾ ਵੀ ਜ਼ਿਕਰ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

The Devil behind the debate is finally out. Even as “Puppet CM” @BhagwantMann was trying to divert Punjabis’ attention from the real river waters issue with propaganda about fake debate, here comes the clinching evidence of his true motive behind this drama. He has issued an… pic.twitter.com/QoDBKgvlLo
— Sukhbir Singh Badal (@officeofssbadal) October 14, 2023

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.



Leave a Reply

Your email address will not be published. Required fields are marked *