ਰੋਹਤਕ ਦੀ ਏਕਤਾ ਕਾਲੋਨੀ ‘ਚ ਸਿਲੰਡਰ ਧਮਾਕਾ, 7 ਜ਼ਖਮੀ


ਰੋਹਤਕ ਦੀ ਏਕਤਾ ਕਾਲੋਨੀ ‘ਚ ਸਿਲੰਡਰ ਧਮਾਕੇ ‘ਚ 7 ਜ਼ਖਮੀ ਹਰਿਆਣਾ ‘ਚ ਬੁੱਧਵਾਰ ਨੂੰ ਇਕ LPG ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ 7 ਮੈਂਬਰ ਗੰਭੀਰ ਜ਼ਖਮੀ ਹੋ ਗਏ। ਵੇਰਵਿਆਂ ਅਨੁਸਾਰ ਰੋਹਤਕ ਦੀ ਏਕਤਾ ਕਲੋਨੀ ਤੋਂ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਜ਼ਖ਼ਮੀਆਂ ਵਿੱਚ ਪਰਿਵਾਰ ਦੇ ਬੱਚੇ ਵੀ ਸ਼ਾਮਲ ਹਨ। ਰੋਹਤਕ ਦੀ ਏਕਤਾ ਕਲੋਨੀ ਵਿੱਚ ਅੱਜ ਸਵੇਰੇ ਇੱਕ ਸਿਲੰਡਰ ਧਮਾਕੇ ਵਿੱਚ ਇੱਕ ਵਿਆਹੁਤਾ ਜੋੜਾ ਅਤੇ ਉਨ੍ਹਾਂ ਦੇ 5 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪਰਿਵਾਰ ਦੇ ਸਾਰੇ ਮੈਂਬਰ ਸਥਾਨਕ ਹਸਪਤਾਲ ‘ਚ ਦਾਖਲ Video 🔴👇

Leave a Reply

Your email address will not be published. Required fields are marked *