ਹਰਿਆਣਾ ‘ਚ ਪੰਜਾਬ ਦੀ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਾਨਸਾ ਦੀ ਇੱਕ 28 ਸਾਲਾ ਲੜਕੀ ਰਤੀਆ, ਫਤਿਹਾਬਾਦ ਵਿੱਚ ਆਪਣੀ ਮਾਸੀ ਨਾਲ ਰਹਿੰਦੀ ਹੈ। ਮਾਨਸਾ ਜਾਣ ਲਈ ਅਣਪਛਾਤੇ ਨੌਜਵਾਨਾਂ ਤੋਂ ਲਿਫਟ ਲੈਣੀ ਲੜਕੀ ਨੂੰ ਪਈ ਮਹਿੰਗੀ। ਬਦਮਾਸ਼ ਲੜਕੀ ਨੂੰ ਆਦਮਪੁਰ ਲੈ ਗਏ। ਬਲਾਤਕਾਰੀਆਂ ਵਿੱਚ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਸਾਡੇ ਨਾਲ ਸੰਪਰਕ ਕਰੋ ਪੰਨੇ ‘ਤੇ.
