ਪੀਆਰਟੀਸੀ ਕਰਮਚਾਰੀ ਅਤੇ ਪਟਿਆਲਾ ਪੁਲਿਸ ਵਿਚਾਲੇ ਝੜਪ


PRTC ਕਰਮਚਾਰੀ ਅਤੇ ਪਟਿਆਲਾ ਪੁਲਿਸ ਵਿਚਕਾਰ ਝੜਪ ਪਟਿਆਲਾ ਵਿੱਚ ਪੰਜਾਬ ਪੁਲਿਸ ਅਤੇ PRTC ਕਰਮਚਾਰੀਆਂ ਵਿਚਕਾਰ ਤਿੱਖੀ ਝੜਪ ਹੋਣ ਦੀ ਸੂਚਨਾ ਮਿਲੀ ਹੈ। ਦੋਵਾਂ ਧਿਰਾਂ ਦੇ ਮੁਲਾਜ਼ਮਾਂ ਵਿੱਚ ਹੱਥੋਪਾਈ ਹੋ ਗਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਦੇ ਮੁਲਾਜ਼ਮਾਂ ਨੇ ਇੱਕ ਦੂਜੇ ‘ਤੇ ਗਾਲੀ-ਗਲੋਚ ਵੀ ਕੀਤਾ।

Leave a Reply

Your email address will not be published. Required fields are marked *