26/10/2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਰਿਹਾਇਸ਼ ‘ਤੇ ਕਥਿਤ ਯੂਕਰੇਨੀ ਡਰੋਨ ਹਮਲੇ ਦੀਆਂ ਰਿਪੋਰਟਾਂ ‘ਤੇ “ਡੂੰਘੀ ਚਿੰਤਾ” ਜ਼ਾਹਰ ਕੀਤੀ ਅਤੇ ਸਾਰੇ ਪੱਖਾਂ ਨੂੰ ਜੰਗ ਨੂੰ ਖਤਮ ਕਰਨ ਲਈ ਕੂਟਨੀਤੀ ‘ਤੇ ਧਿਆਨ ਦੇਣ ਲਈ ਕਿਹਾ।

ਇਸ ‘ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਆਬੀਹਾ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਕਿਹਾ, ”ਅਮਰੀਤੀ, ਭਾਰਤੀ ਅਤੇ ਪਾਕਿਸਤਾਨੀ ਪੱਖਾਂ ਦੇ ਬਿਆਨਾਂ ਨੂੰ ਦੇਖ ਕੇ ਅਸੀਂ ਨਿਰਾਸ਼ ਅਤੇ ਚਿੰਤਤ ਹਾਂ ਕਿ ਅਜਿਹੇ ਹਮਲੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਜੋ ਕਦੇ ਨਹੀਂ ਹੋਇਆ।”

ਇਸ਼ਤਿਹਾਰ