big breaking:MLA ਸ਼ੀਤਲ ਅੰਗੁਰਾਲ ਤੇ MP ਮੈਂਬਰ ਸੁਸ਼ੀਲ ਰਿੰਕੂ ਭਾਜਪਾ ‘ਚ ਸ਼ਾਮਲ ਹੋਏ
ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਕੁਝ ਸਮੇਂ ‘ਚ ਹੀ ਭਾਜਪਾ ‘ਚ ਸ਼ਾਮਲ ਹੋਏ। ਦੋਵੇਂ ਇਸ ਸਮੇਂ ਦਿੱਲੀ ‘ਚ ਮੌਜੂਦ ਹਨ ਅਤੇ ਸੁਨੀਲ ਜਾਖੜ ਨਾਲ press confrence ਕਰ ਰਹੇ ਹਨ। ਇਸ ਦੌਰਾਨ ਸਾਰੀਆਂ ਅਟਕਲਾਂ ‘ਤੇ…
