2 ਸਾਲਾਂ ਤੋਂ ਨੰਗੇ ਪੈਰੀਂ ਘੁੰਮ ਰਹੇ ਪਾਲ ਸਿੰਘ ਸਮਾਓਂ ਨੂੰ ਬਲਕੌਰ ਸਿੰਘ ਨੇ ਪਹਿਨਾਈ ਜੁੱਤੀ, ਦੇਖੋ ਭਾਵੁਕ ਪਲ…

2 ਸਾਲਾਂ ਤੋਂ ਨੰਗੇ ਪੈਰੀਂ ਘੁੰਮ ਰਹੇ ਪਾਲ ਸਿੰਘ ਸਮਾਓਂ ਨੂੰ ਬਲਕੌਰ ਸਿੰਘ ਨੇ ਪਹਿਨਾਈ ਜੁੱਤੀ, ਦੇਖੋ ਭਾਵੁਕ ਪਲ…

ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਨੂੰ ਮਨਾਉਣ ਲਈ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿੱਧੂ ਮੂਸੇਵਾਲਾ ਦੇ ਖੁਸ਼ੀ-ਖੁਸ਼ੀ ਘਰ ਪਰਤਣ ‘ਤੇ ਪਾਲ ਸਿੰਘ ਸਮਾਓ ਨੇ 2 ਸਾਲ ਬਾਅਦ ਜੁੱਤੀ ਪਾਈ, ਜੋ ਉਸ ਦੇ ਪਿਤਾ ਬਲਕੌਰ ਸਿੰਘ ਨੇ ਉਸ ਨੂੰ ਪਹਿਨਾਈ। ਸਮਾਗਮ ਵਿੱਚ ਪਹੁੰਚੇ ਬਲਕੌਰ ਸਿੰਘ ਨੇ ਸਿੱਧੂ ਦੇ ਚਹੇਤਿਆਂ ਨਾਲ ਭੰਗੜਾ ਪਾ ਕੇ…

Read More