Patiala ਤੋਂ Congress ਦੇ Mayor ਨੇ ਮਾਰੀ ਪਲਟੀ Captain ਨਾਲ ਖੜਨ ਦਾ ਕੀਤਾ ਐਲਾਨ

Patiala ਤੋਂ Congress ਦੇ Mayor ਨੇ ਮਾਰੀ ਪਲਟੀ Captain ਨਾਲ ਖੜਨ ਦਾ ਕੀਤਾ ਐਲਾਨ

2022 ਦੀਆਂ ਚੌਣਾਂ ਤੋੰ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਖੋ ਵੱਖ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ Captain Amarinder Singh ਵੱਲੋਂ ਕਾਂਗਰਸ ਤੋੰ ਅਸਤੀਫ਼ਾ ਦੇ ਦਿੱਤਾ ਗਿਆ ਹੈ। ਉਥੇ ਹੀ ਹੁਣ ਪਟਿਆਲਾ ਤੋਂ ਉਹਨਾਂ ਦੇ ਕਰੀਬੀ ਤੇ ਮੌਜੂਦਾ Mayor Sanjeev Bittu ਵੀ ਹੁੱਣ ਉਹਨਾਂ ਨਾਲ ਆ ਖੜੇ ਹੋ ਗਏ ਹਨ ਤੇ Stage ਤੋੰ ਐਲਾਨ ਕਰਦੇ ਨਜ਼ਰ ਆਏ ਕੀ ਉਹਨਾਂ ਦੀ Support ਕੈਪਟਨ ਨਾਲ ਹੈ, ਅੱਜ ਹੀ PPCC President Navjot Sidhu ਨੇ ਕਿਹਾ ਸੀ ਕੀ ਕੈਪਟਨ ਨਾਲ ਕੋਈ Councilor ਤੱਕ ਨਹੀੰ ਜਾਊਗਾ, ਪਰ ਬਿੱਟੂ ਨੇ ਊਮੀਦਾਂ ਤੇ ਪਾਣੀ ਫੇਰ ਦਿੱਤਾ ।ਇਸ ਸਬ ਦੇ ਵਿੱਚਕਾਰ ਜੇ ਬਿੱਟੂ ਕੈਪਟਨ ਨਾਲ ਖੜਦੇ ਹਨ ਤਾਂ ਕੀ ਕਾਂਗਰਸ ਪਟਿਆਲਾ ਤੋਂ Mayor ਨੂੰ ਬਦਲਦੀ ਨਜ਼ਰ ਆਏਗੀ ??

ਸੁਣੋਂ ਵੀਡੀਊ

Leave a Reply

Your email address will not be published. Required fields are marked *