CRICKET WORLD CUP 2023 ਲਈ ਭਾਰਤੀ ਟੀਮ ਦਾ ਐਲਾਨ ⋆ D5 News


CRICKET WORLD CUP 2023 ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਰੋਹਿਤ ਸ਼ਰਮਾ ਭਾਰਤੀ ਟੀਮ ਦੇ ਕਪਤਾਨ ਰਹਿੰਣਗੇ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਉਪ ਕਪਤਾਨ ਰਹਿੰਣਗੇ। ਵਿਰਾਟ ਕੋਹਲੀ, ਸ਼੍ਰੇਅਸ਼ ਅਇਯਰ, ਸ਼ੁਭਮਨ ਗਿੱਲ, ਜਸਪ੍ਰੀਤ ਭੁਮਰਾਹ, ਮੋਹਮੰਦ ਸ਼ਾਮੀ, ਸੂਰਿਆ ਕੁਮਾਰ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਇਸ਼ਾਨ ਕਿਸ਼ਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਕੇ ਐਲ ਰਾਹੁਲ, ਮੋਹਮੰਦ ਸ਼ਾਮੀ ਇਨ੍ਹਾਂ 15 ਖਿਡਾਰੀਆਂ ਨੂੰ ਭਾਰਤੀ ਟੀਮ ‘ਚ ਜੱਗ੍ਹਾਂ ਮਿਲੀ ਹੈ।
 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *