Category: Punjab
Bhagwant Mann, both his children Seerat & Dilshan reached punjab to attend the event at Khatkar Kalan
Ahead of the swearing-in ceremony of Punjab’s CM designate Bhagwant Mann, both his children Seerat Kaur Manna (21) and Dilshan Manna (17) are scheduled to attend the event at Khatkar Kalan on Wednesday. They have flown all the way from the United States to attend the ceremony, their mother and Mann’s ex-wife Inderpreet Kaur. Bhagwant…
Super Breaking : CM ਚੰਨੀ ਦੇ ਭਤੀਜੇ ਦੇ ਘਰੋਂ 6 ਕਰੋੜ ਤੋਂ ਜ਼ਿਆਦਾ ਨਕਦੀ ਫੜੀ ਗਈ -ED
During the course of search at Channi’s nephew & his associates, some property related documents and Indian currency worth more than Rs. 6 crores has been found at the premises being searched. The amount of cash found at the residential premises of Bhupinder Singh (Channi’s nephew) at Ludhiana is around Rs 4 crores and at…
ਮੁੱਖ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਈਡੀ ਨੇ ਘੇਰਿਆ-ਵੱਖ ਵੱਖ ਟਿਕਾਣਿਆਂ ਤੇ ਕੀਤੀ ਜਾ ਰਹੀ ਹੈ ਛਾਪੇਮਾਰੀ
ਚੰਡੀਗੜ੍ਹ,18 ਜਨਵਰੀ – ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੇ 12 ਦੇ ਕਰੀਬ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਮੋਹਾਲੀ,ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਹੋ ਰਹੀ ਹੈ। ਛਾਪੇਮਾਰੀ ਦਾ ਸੰਬੰਧ ਨਾਜ਼ਾਇਜ ਮਾਇਨਿੰਗ ਦੇ ਆਰੋਪਾਂ ਨੂੰ ਦੱਸਿਆ ਜਾ ਰਿਹਾ…
Balbir Rajewal-led front SSM releases first list of candidates
Chandigarh, January 12, 2022: Balbir Singh Rajewal led Sanyukt Samaj Morcha on Wednesday released the first list of candidates for the Punjab Assembly Elections 2022. As per the list Balbir Singh Rajewal to contest from Samrala Ravneet Brar from Mohali, Prem Singh Bhangu from Ghannaur, Navdeep Sangha from Moga, Ramandeep Singh from Jaiton.
ਬਿਕਰਮ ਸਿੰਘ ਮਜੀਠੀਆ ਨੇ ਅਕਾਲ ਪੁਰਖ ਅਤੇ ਲੱਖਾਂ ਪੰਜਾਬੀਆਂ ਤੇ ਨਿਆਂਪਾਲਿਕਾ ਦੇ ਨਾਲ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਉਹਨਾਂ ’ਤੇ ਵਿਸ਼ਵਾਸ ਕਰਨ ਵਾਲੇ ਸਿਆਸਤਦਾਨਾਂ ਦਾ ਕੀਤਾ ਧੰਨਵਾਦ
ਕਿਹਾ ਕਿ ਉਹਨਾਂ ਨੁੂੰ ਝੂਠੇ ਕੇਸ ਵਿਚ ਫਸਾਉਣ ਦੀ ਸਪਸ਼ਟ ਸਾਜ਼ਿਸ਼ ਦੇ ਬਾਵਜੂਦ ਸੱਚਾਈ ਦੀ ਜਿੱਤ ਹੋਈਕਿਹਾ ਕਿ ਪਹਿਲੇ ਪੁਲਿਸ ਮੁਖੀ ਸਿਧਾਰਥ ਚਟੋਪਾਧਿਆਏ ਦੇ ਕਾਰਜਕਾਲ ਵਿਚ ਸੂਬਾ ਪੁਲਿਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਵੇਖਣ ਨੁੰ ਮਿਲਿਆ ਜਦੋਂ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਨਾਲ ਸਮਝੌਤਾ ਕਰ ਕੇ ਕਲੀਅਰੰਸ ਦਿੱਤੀਚੰਡੀਗੜ੍ਹ, 11 ਜਨਵਰੀ : ਸਾਬਕਾ ਮੰਤਰੀ ਸਰਦਾਰ…
ਮੁੱਖ ਮੰਤਰੀ ਚੰਨੀ ‘ਤੇ ਗ੍ਰਹਿ ਮੰਤਰੀ ਰੰਧਾਵਾ ਨੂੰ ਪਤਾ ਸੀ ਕਿ ਮਜੀਠੀਆ ਕਿੱਥੇ ਹੈ, ਜਾਣ ਬੁੱਝ ਕੇ ਨਹੀਂ ਕੀਤਾ ਗ੍ਰਿਫ਼ਤਾਰ
ਜਿਸ ਤਰ੍ਹਾਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ‘ਚ ਚੰਨੀ ਦੇ ਭਰਾ ਨੂੰ ਬਾਦਲ ਨੇ ਬਚਾਇਆ, ਉਸੇ ਤਰ੍ਹਾਂ ਚੰਨੀ ਨੇ ਮਜੀਠੀਆ ਨੂੰ ਬਚਾਇਆ ਕਾਂਗਰਸ ਸਰਕਾਰ ਦਾ ਮਕਸਦ ਪੰਜਾਬ ‘ਚੋਂ ਨਸ਼ਾ ਤਸਕਰੀ ਨੂੰ ਖਤਮ ਕਰਨਾ ਨਹੀਂ, ਸਗੋਂ ਮਜੀਠੀਆ ‘ਤੇ ਕੇਸ ਦਰਜ ਕਰਕੇ ਚੋਣਾਵੀ ਲਾਹਾ ਲੈਣਾ ਸੀ ਕਿਹਾ, 111 ਦਿਨਾਂ ਦੀ ਚੰਨੀ ਸਰਕਾਰ ‘ਚ 11 ਦਿਨ ਵੀ ਪੰਜਾਬ ‘ਚ…
Sonu Sood’s Sister Joins Congress in the Presence of Channi and Sidhu, Moga MLA Revolts
Malvika joined the party in the presence of congress president Navjot Singh Sidhu and Punjab CM Charanjeet Singh Channi. Ahead of the five-party battle in Punjab, Sonu Sood’s Sister, Malvika join Congress. The actor’s sister will contest the Punjab 2022 elections representing the party. The MLA of Moga has revolted against the decision. Punjab is…
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
ਚੰਡੀਗੜ੍ਹ, 8 ਜਨਵਰੀ : ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ।ਚੋਣ ਸ਼ਡਿਊਲ ਜਾਰੀ ਹੋਣ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ…
VK Bhawra is new DGP of Punjab.
ਯੂ ਪੀ ਐਸ ਸੀ ਨੇ ਪੰਜਾਬ ਦੇ ਨਵੇਂ ਡੀ ਜੀ ਪੀ ਲਈ 3 ਆਈ ਪੀ ਐਸ ਅਧਿਕਾਰੀਆਂ ਦਾ ਨਾਮ ਪੰਜਾਬ ਸਰਕਾਰ ਨੂੰ ਭੇਜਿਆ ਸੀ। ਜਿਸ ਵਿਚ ਦਿਨਕਰ ਗੁਪਤਾ , ਵੀ ਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਮ ਸ਼ਾਮਿਲ ਸੀ । ਪੰਜਾਬ ਸਰਕਾਰ ਨੇ ਵੀ ਕੇ ਭਾਵਰਾ ਨੂੰ ਡੀ ਜੀ ਪੀ ਲਗਾਇਆ । ਬੀ ਕੇ ਭਾਵਰਾ…
