ਸਿੱਖ ਪਰਿਵਾਰ ਮੁਸਲਮਾਨਾਂ ਨੂੰ ਦਾਅਵਤ ਦੇ ਕੇ ਰਮਜ਼ਾਨ ਦੇ ਰੋਜ਼ੇ ਖੋਲ੍ਹਦਾ ਹੈ
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਭਰਾ ਇੱਕ ਦੂਜੇ ਦੇ ਦੁਸ਼ਮਣ ਹਨ। ਅੱਜ ਦੇ ਯੁੱਗ ਵਿਚ ਧਰਮ ਦੇ ਨਾਂ ‘ਤੇ ਵੰਡੀਆਂ ਪਾਈਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਅਜਿਹੀ ਹੀ ਇੱਕ ਮਿਸਾਲ ਖੰਨਾ ਦੇ ਪਿੰਡ ਰਸੂਲੜਾ ਦੇ ਇੱਕ ਸਿੱਖ ਪਰਿਵਾਰ ਵੱਲੋਂ ਰਮਜ਼ਾਨ ਦੇ ਮਹੀਨੇ ਦੌਰਾਨ ਦਿੱਤੀ ਗਈ ਸੀ। ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ…
