ਵੈਨਕੂਵਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਹੋ ਗਈ, ਉਹ ਕੁਝ ਮਹੀਨੇ ਪਹਿਲਾਂ ਕੈਨੇਡਾ ਆਏ ਸਨ।
ਵੈਨਕੂਵਰ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਸਚਿਨ ਸਚਦੇਵਾ (19) ਵਾਸੀ ਤਲਵੰਡੀ ਭਾਈ, ਫਿਰੋਜ਼ਪੁਰ ਅਤੇ ਚਰਨਪ੍ਰੀਤ ਸਿੰਘ (25) ਵਾਸੀ ਕਾਹਨ ਸਿੰਘ ਵਾਲਾ ਮੋਗਾ ਸ਼ਾਮਲ ਹਨ, ਜੋ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਏ ਸਨ। ਸੰਜੀਵ ਸਚਦੇਵਾ ਦੇ ਪੁੱਤਰ ਸਚਿਨ ਸਚਦੇਵਾ ਦੀ ਚਾਰ ਮਹੀਨੇ…
