ਅਸਮਾਨੀ ਬਿਜਲੀ ਡਿੱਗਣ ਕਾਰਨ 17 ਦੀ ਮੌਤ ⋆ D5 News
ਬਿਹਾਰ ‘ਚ ਮੌਨਸੂਨ ਦੇ ਚੱਲ ਰਹੇ ਮੀਂਹ ਦੌਰਾਨ ਸ਼ੁੱਕਰਵਾਰ ਨੂੰ 11 ਜ਼ਿਲਿਆਂ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚ ਜਹਾਨਾਬਾਦ ਮਖਦੂਮਪੁਰ ਥਾਣਾ ਖੇਤਰ ਦੇ ਪੁਨਹਾਡਾ ਪੰਚਾਇਤ ਦੇ ਗੰਗਾ ਬੀਘਾ ‘ਚ ਇਕ ਥਾਂ ‘ਤੇ ਇਕ ਨੇਵਾਰੀ ਕਾਰੋਬਾਰੀ ਸਮੇਤ ਤਿੰਨ ਅਤੇ ਨਾਲੰਦਾ ਦੇ ਇਸਲਾਮਪੁਰ ਦੇ ਸਕਰੀ ਪਿੰਡ ‘ਚ ਖੇਤੀ ਕਰਨ ਵਾਲੇ…
