ਪਟਿਆਲਾ ਨਿਊਜ਼ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐਨ.ਆਈ.ਐਸ. ਵਿਖੇ ਫਿਟ ਇੰਡੀਆ ਕਾਰਨੀਵਲ ਤਹਿਤ ਸਾਈਕਲ ਰੈਲੀ ਕੱਢੀ ਗਈ।
ਪਟਿਆਲਾ ਨਿਊਜ਼ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐਨ.ਆਈ.ਐਸ. ਵਿਖੇ ਫਿਟ ਇੰਡੀਆ ਕਾਰਨੀਵਲ ਤਹਿਤ ਸਾਈਕਲ ਰੈਲੀ ਕੱਢੀ ਗਈ। -ਡਿਪਟੀ ਕਮਿਸ਼ਨਰ ਵਿਰਜੀਤ ਵਾਲੀਆ ਨੇ ਮਹਿਲਾ ਸਸ਼ਕਤੀਕਰਨ ਅਤੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਈਕਲ ਚਲਾਏ। ਪਟਿਆਲਾ, 8 ਮਾਰਚ: ਪਟਿਆਲਾ ਦੇ ਡਿਪਟੀ ਕਮਿਸ਼ਨਰ ਵਿਰਜੀਤ ਵਾਲੀਆ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਐਨ.ਆਈ.ਐਸ. ਵਿਖੇ ਚੱਲ ਰਹੀ ਫਿਟ ਇੰਡੀਆ…
