Patiala News: ਪਟਿਆਲਾ ਬਲਾਕ ਵਿੱਚ ਸੀ.ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ
Patiala News: ਪਟਿਆਲਾ ਬਲਾਕ ਵਿੱਚ ਸੀ.ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ ਪਟਿਆਲਾ, 26 ਫਰਵਰੀ: ਸੀ.ਐਮ ਦੀ ਯੋਗਸ਼ਾਲਾ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਹਨ ਯੋਗਾ ਕਲਾਸਾਂ ਦੀ ਨਿਗਰਾਨੀ ਰਜਿੰਦਰ ਸਿੰਘ ਯੋਗਾ ਸੁਪਰਵਾਈਜ਼ਰ ਅਰਸ਼ਪ੍ਰੀਤ ਕੌਰ ਟਰੇਨਰ ਵੱਲੋਂ ਪਟਿਆਲਾ (ਉਪਕਾਰ ਨਗਰ ਹੈਰੀ ਪਾਰਕ) ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲ…
