ਪਟਿਆਲਾ ਨਿਊਜ਼: ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਈਐਨਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ।
ਪਟਿਆਲਾ ਨਿਊਜ਼: ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਈਐਨਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ। – ਜਮਾਂਦਰੂ ਜਾਂ ਗੰਭੀਰ ਸੁਣਨ ਦੀ ਕਮੀ ਵਾਲੇ ਬੱਚਿਆਂ ਲਈ ਰਾਜਿੰਦਰਾ ਹਸਪਤਾਲ ਨਵੀਂ ਉਮੀਦ ਬਣ ਗਿਆ – ਡਾ: ਸਿਬੀਆ ਪਟਿਆਲਾ, 2 ਮਾਰਚ: ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਨੇ 26 ਫਰਵਰੀ, 2026 ਨੂੰ ਸਫਲਤਾਪੂਰਵਕ ਆਪਣੀ ਪਹਿਲੀ…
