Patiala News: ਭਗਵੰਤ ਮਾਨ ਸਰਕਾਰ ਦਾ ਮਕਸਦ ਪਾਣੀ ਅਤੇ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਨਹਿਰੀ ਪਾਣੀ ਸਿੰਚਾਈ ਲਈ ਟੇਲਾਂ ਤੱਕ ਪਹੁੰਚਦਾ ਹੈ – ਬਰਿੰਦਰ ਗੋਇਲ
Patiala News: ਭਗਵੰਤ ਮਾਨ ਸਰਕਾਰ ਦਾ ਮਕਸਦ ਪਾਣੀ ਅਤੇ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਨਹਿਰੀ ਪਾਣੀ ਸਿੰਚਾਈ ਲਈ ਟੇਲਾਂ ਤੱਕ ਪਹੁੰਚਦਾ ਹੈ – ਬਰਿੰਦਰ ਗੋਇਲ -ਕਿਹਾ, ਮੁੱਖ ਮੰਤਰੀ ਦਾ “ਪਾਣੀ ਦੀ ਇੱਕ ਬੂੰਦ ਬਚਾ ਕੇ ਖੇਤ ਵਾਹੁਣ ਦਾ ਸੁਨੇਹਾ” ਕਿਸਾਨਾਂ ਤੱਕ ਪਹੁੰਚਾਇਆ। – ਸ਼ੁਤਰਾਣਾ ਹਲਕੇ ਦੇ ਕਿਸਾਨਾਂ ਨੂੰ ਜਲ ਸਰੋਤ ਮੰਤਰੀ ਦਾ ਵੱਡਾ ਤੋਹਫਾ, 1.45…
