ਗੈਂਗਸਟਰਾਂ ਦੀ ਵਾਰ ਦਾ 117ਵਾਂ ਦਿਨ: ਪੰਜਾਬ ਪੁਲਿਸ ਨੇ 573 ਛਾਪੇ ਮਾਰੇ; 279 ਫੜੇ ਗਏ
ਗੈਂਗਸਟਰਾਂ ਦੀ ਵਾਰ ਦਾ 117ਵਾਂ ਦਿਨ: ਪੰਜਾਬ ਪੁਲਿਸ ਨੇ 573 ਛਾਪੇ ਮਾਰੇ; 279 ਫੜੇ ਗਏ *- ਪੁਲਿਸ ਟੀਮਾਂ ਨੇ 143 ਵਿਅਕਤੀਆਂ ਵਿਰੁੱਧ ਰੋਕਥਾਮੀ ਕਾਰਵਾਈ ਵੀ ਕੀਤੀ, 13 ਨੂੰ ਤਸਦੀਕ ਤੋਂ ਬਾਅਦ ਛੱਡ ਦਿੱਤਾ ਗਿਆ* *- ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946 ਰਾਹੀਂ ਗੈਂਗਸਟਰ-ਸਬੰਧਤ ਜਾਣਕਾਰੀ ਦੀ ਗੁਮਨਾਮ ਤੌਰ ‘ਤੇ ਰਿਪੋਰਟ ਕਰ ਸਕਦੇ ਹਨ* ਚੰਡੀਗੜ੍ਹ, 17 ਮਈ:…
