ਪਟਿਆਲਾ (ਪੱਤਰ ਪ੍ਰੇਰਕ): ਪਰਦੀਪ ਜੋਸ਼ਨ ਸਨੌਰ ਨਗਰ ਕੌਂਸਲ ਦੇ ਪ੍ਰਧਾਨ, ਮਨਦੀਪ ਕੌਰ ਹੰਜਾਰਾ ਘਨੌਰ ਦੀ ਪ੍ਰਧਾਨ, ਮਿੱਠੂ ਸਿੰਘ ਨਗਰ ਪੰਚਾਇਤ ਦੇਵੀਗੜ੍ਹ ਅਤੇ ਘੱਗਾ ਦੇ ਪ੍ਰਧਾਨ ਬਣੇ।
ਪਟਿਆਲਾ (ਪੱਤਰ ਪ੍ਰੇਰਕ): ਪਰਦੀਪ ਜੋਸ਼ਨ ਸਨੌਰ ਨਗਰ ਕੌਂਸਲ ਦੇ ਪ੍ਰਧਾਨ, ਮਨਦੀਪ ਕੌਰ ਹੰਜਾਰਾ ਘਨੌਰ ਦੀ ਪ੍ਰਧਾਨ, ਮਿੱਠੂ ਸਿੰਘ ਨਗਰ ਪੰਚਾਇਤ ਦੇਵੀਗੜ੍ਹ ਅਤੇ ਘੱਗਾ ਦੇ ਪ੍ਰਧਾਨ ਬਣੇ। ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਗਰ ਕੌਂਸਲ ਸਨੌਰ ਸਮੇਤ ਘਨੂਰ, ਦੇਵੀਗੜ੍ਹ ਅਤੇ ਘੱਗਾ ਨਗਰ ਪੰਚਾਇਤਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀ ਚੋਣ…
