ਘਰ- ਘਰ ਨੌਕਰੀ ਮੁਹਿੰਮ ਵਿੱਚ ਕਾਂਗਰਸ ਨੂੰ ਹੁਣ ਉਪ ਮੁੱਖ ਮੰਤਰੀ ਦੇ ਜਵਾਈ ਦੀ ਆਈ ਯਾਦ
-ਉਪ ਮੁੱਖ ਮੰਤਰੀ ਦੇ ਜਵਾਈ ਨੂੰ ਪੰਜਾਬ ਗ੍ਰਹਿ ਵਿਭਾਗ ਵਿੱਚ ਏ.ਜੀ. ਬਣਾਉਣਾ ਪੰਜਾਬ ਨਾਲ ਧੋਖ਼ਾ: ਰਾਘਵ ਚੱਢਾ -ਮੁੱਖ ਮੰਤਰੀ ਚੰਨੀ ਲੱਖਾਂ ਬੇਰੁਜ਼ਗਾਰਾਂ ਨੂੰ ਭੁੱਲ ਕੇ ਕੈਪਟਨ ਦੀ ਰਾਹ ’ਤੇ ਚੱਲਦਿਆਂ ਇੱਕ ਕਦਮ ਅੱਗੇ ਨਿਕਲੇ ਚੰਡੀਗੜ੍ਹ, 8 ਨਵੰਬਰਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ, ਕੌਮੀ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਾਂਗਰਸ…
