AG APS Deol ਨੇ ਦਿੱਤਾ ਸੀ ਕੱਲ ਅਸਤੀਫ਼ਾ – ਚੰਨੀ ਨੇ ਕੀਤਾ Reject
ਐਡਵੋਕੇਟ ਜਨਰਲ ਦਿਓਲ ਨੇ ਲੰਘੇ ਕੱਲ੍ਹ ਹੀ ਦੇ ਦਿੱਤਾ ਸੀ ਅਸਤੀਫਾ, ਅਗਲੀ ਨਿਯੁਕਤੀ ਤੱਕ ਕੰਮ ਕਰਨ ਦੀ ਹੋਈ ਹਦਾਇਤਚੰਡੀਗੜ੍ਹ, 2 ਨਵੰਬਰ, 2021: ਸੀਨੀਅਰ ਵਕੀਲ ਏ ਪੀ ਐਸ ਦਿਓਲ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਕੱਲ੍ਹ ਹੀ ਅਸਤੀਫਾ ਦੇ ਦਿੱਤਾ ਸੀ। ਭਾਵੇਂ ਕਿ ਅਧਿਕਾਰਤ ਤੌਰ ’ਤੇ ਕੱਲ੍ਹ ਇਸਦੀ ਪੁਸ਼ਟੀ ਨਹੀਂ ਹੋਈ ਸੀ ਪਰ ਹੁਣ…
