Senior Congress leader and SSS board Punjab Chairman Raman Behl will join Aam Aadmi Party tomorrow in the presence of Raghav Chadha and Harpal Cheema.
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ SSS ਬੋਰਡ ਪੰਜਾਬ ਦੇ ਚੈਅਰਮੈਨ ਰਮਨ ਬਹਿਲ ਕੱਲ ਰਾਘਵ ਚੱਡਾ ਅਤੇ ਹਰਪਾਲ ਚੀਮਾ ਦੀ ਹਾਜ਼ਰੀ ‘ਚ AAP ‘ਚ ਹੋਣਗੇ ਸ਼ਾਮਿਲ । ਚੰਡੀਗੜ੍ਹ :- ਪੰਜਾਬ ਸਰਕਾਰ ਦੇ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤੇ ਜਾਣ ਦੀ ਖਬਰ ਮਿਲੀ ਹੈ ਪਤਾ ਲੱਗਾ…
