ਪਟਿਆਲਾ ‘ਚ ‘ਅੱਗ’ ਕਿਸਨੇ ਲਗਾਈ?
ਅਮਰਜੀਤ ਸਿੰਘ ਵੜੈਚ ਪੰਜਾਬ ਵਿੱਚ ਕਦੇ ਵੀ ਧਰਮਾਂ ਦੀ ਵੰਡ ਨਹੀਂ ਹੋਈ। 13 ਅਪਰੈਲ 1978 ਤੋਂ 1992 ਤੱਕ ਅੰਮ੍ਰਿਤਸਰ ਵਿੱਚ ਦੋ ਧੜਿਆਂ ਵਿੱਚ ਹੋਈ ਟਕਰਾਅ ਤੋਂ ਬਾਅਦ ਜੋ ਫਿਰਕੂ ਤਣਾਅ ਚੱਲਿਆ, ਉਹ ਕੁਝ ਫਿਰਕੂ ਅਤੇ ਦੁਸ਼ਟ ਸੋਚ ਵਾਲੇ ਸਮਾਜ ਦੇ ਦੁਸ਼ਮਣਾਂ ਕਾਰਨ ਹੀ ਸਤਹੀ ਤਣਾਅ ਸੀ। ਅਸੀਂ ਹਰ ਸੰਸਥਾ ਵਿੱਚ ਇਹ ਲੋਕ ਲੱਭਦੇ ਹਾਂ ਜੋ…
